ਗੁਰਬਾਣੀ Gurbani
ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥
Translation :-
Kabeer, nothing is mine within myself. Whatever there is, is Yours, O Lord.
If I surrender to You what is already Yours, what does it cost me?
<< Previous
Next >>